Nehodí sa? Žiadny problém! Tovar môžete vrátiť až do 30 dní
S darčekovým poukazom nešliapnete vedľa. Obdarovaný si za darčekový poukaz môže vybrať čokoľvek z našej ponuky.
Až 30 dní na vrátenie tovaru
ਏਹ ਦਰਦ ਜੋ ਮੇਰੇ ਆਪਣੇ ਨੇ
ਇੱਕ ਗਹਿਰੀ ਭਾਵਨਾਤਮਕ ਕਵਿਤਾ-ਸੰਗ੍ਰਹਿ ਹੈ ਜੋ ਸਿਰਫ਼ ਲਫ਼ਜ਼ਾਂ ਦਾ ਮੇਲ ਨਹੀਂ, ਸਗੋਂ ਇੱਕ ਰੂਹ ਦੀ ਅੰਦਰਲੀ ਚੀਖ ਹੈ।
ਇਹ ਵਿਸ਼ਵਾਸ ਦੇ ਟੁੱਟਣ, ਅੰਦਰੂਨੀ ਜੰਗ ਅਤੇ ਰੂਹ ਦੀ ਖਾਮੋਸ਼ ਬਗਾਵਤ ਨੂੰ ਬਿਆਨ ਕਰਦੀ ਹੈ। ਇਹ ਉਹਨਾਂ ਲਈ ਹੈ ਜਿਨ੍ਹਾਂ ਨੇ ਆਪਣੇਆਂ ਤੋਂ ਰੂਹ ਉੱਤੇ ਵਾਰ ਸਹੇ, ਅਤੇ ਫਿਰ ਵੀ ਖੁਦ ਨਾਲ ਲੜਨਾ ਨਹੀਂ ਛੱਡਿਆ।
ਇਸ ਕਿਤਾਬ ਵਿੱਚ ਦਰਦ ਸਿਰਫ਼ ਦੁੱਖ ਨਹੀਂ - ਇਹ ਆਪਣੇਆਂ ਵੱਲੋਂ ਮਿਲੇ ਅੰਦਰਲੇ ਜਖ਼ਮਾਂ ਦੀ ਕਹਾਣੀ ਹੈ, ਵਿਸ਼ਵਾਸ ਦੇ ਟੁੱਟਣ ਦੀ ਦਾਸਤਾਨ ਹੈ, ਰੱਬ ਨਾਲ ਕੀਤੇ ਸਵਾਲ ਹਨ, ਅਤੇ ਰੱਬ ਅਤੇ ਸ਼ੈਤਾਨ ਵਿੱਚ ਸੱਚ ਦੀ ਤਲਾਸ਼ ਹੈ।
ਇਹ ਕਵਿਤਾਵਾਂ ਉਸ ਮਨੁੱਖ ਦੀ ਰੂਹ ਦੀ ਆਵਾਜ਼ ਹਨ ਜੋ ਜੰਨਤ ਨਹੀਂ ਲੱਭਦਾ, ਸਗੋਂ ਆਪਣੇ ਅੰਦਰ ਦੇ ਹਨੇਰੇ ਨਾਲ ਸਾਹਮਣਾ ਕਰਦਾ ਹੈ।
ਜੇ ਤੁਸੀਂ ਕਦੇ ਆਪਣੇਆਂ ਤੋਂ ਟੁੱਟੇ ਹੋ, ਜੇ ਤੁਹਾਡੀ ਰੂਹ ਕਦੇ ਰਾਤਾਂ ਨੂੰ ਚੁੱਪਚਾਪ ਰੋਈ ਹੋ - ਇਹ ਕਿਤਾਬ ਤੁਹਾਡੇ ਦਿਲ ਦੀ ਆਵਾਜ਼ ਬਣ ਸਕਦੀ ਹੈ।
Eh Dard Jo Mere Apne Ne is a contemporary Punjabi poetry collection that explores betrayal, inner conflict, faith, and spiritual rebellion.
Written from lived experience, these poems give voice to silent wounds carried within the soul. This collection speaks to those who have been hurt by their own, yet never stopped fighting their inner battles.
It is a journey through broken trust, unanswered prayers, and the search for truth between light and darkness - a testament to emotional resilience and self-confrontation.
Ahoj! Som Libroamiko, tvoj knižný radca.
Ako ti môžem pomôcť?